tag:blogger.com,1999:blog-5341165159684440853.post7265212403682139620..comments2016-10-10T02:56:02.824-07:00Comments on ਆਰਸੀ ਲੰਮੀਆਂ ਵਾਟਾਂ: ਇਕਬਾਲ ਗਿੱਲ ਰਾਮੂਵਾਲੀਆ – ਖੁੱਲ੍ਹੀ ਕਵਿਤਾ ਦਾ ਪ੍ਰਦੂਸ਼ਨ - ਖ਼ਤਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger2125tag:blogger.com,1999:blog-5341165159684440853.post-27962026862308974172012-02-18T02:20:57.474-08:002012-02-18T02:20:57.474-08:00ਜਦੋਂ ਮੈਂ ਨਜ਼ਮਾਂ ਲਿਖਦੀ ਲਿਖਦੀ ਅਚਾਨਕ ਗ਼ਜ਼ਲ ਸਿੱਖਣ ਵੱਲ ...ਜਦੋਂ ਮੈਂ ਨਜ਼ਮਾਂ ਲਿਖਦੀ ਲਿਖਦੀ ਅਚਾਨਕ ਗ਼ਜ਼ਲ ਸਿੱਖਣ ਵੱਲ ਹੋ ਗਈ ਤਾਂ ਕਈਆਂ ਨੇ ਕਿਹਾ ਕਿ ਇੰਝ ਕਿਉਂ ? ਇਹ ਵੀ ਕਿਹਾ ਕਿ ਉਸ 'ਸੰਧੂ ਗ਼ਜ਼ਲ ਸਕੂਲ' ਨਾਲ ਹੀ ਕਿਉਂ ਜੁੜੀ ਜੋ ਖੁੱਲੇ ਤੌਰ ਤੇ ਖੁੱਲੀ ਕਵਿਤਾ ਦਾ ਵਿਰੋਧ ਕਰਦੇ ਹਨ | ਮੈਂ ਸਭ ਨੂੰ ਇਹੀ ਜਵਾਬ ਦਿੰਦੀ ਹਾਂ ਕਿ ਸਾਡੇ ਭਾਵ ਕਿਸੇ ਇੱਕ ਸ਼ੈਲੀ ਦੀ ਮੁਹਤਾਜ ਹੋਣ ਇਹ ਜਰੂਰੀ ਨਹੀਂ ਹੁੰਦਾ | ਖੁੱਲੀ ਕਵਿਤਾ ਵੀ ਆਪਨੇ ਆਪ ਵਿੱਚ ਇਕ ਲੈਅ-ਤਾਲ ਵਿੱਚ ਚਲਦੀ ਹੈ, ਅਨ-ਦਿੱਸੇ ਕਿਨਾਰਿਆਂ ਵਿੱਚਕਾਰ ਖੂਬਸੂਰਤੀ ਨਾਲ ਵਹਿੰਦੀ ਹੈ | ਬਿਨਾ ਲੈਅ-ਤਾਲ ਤੋਂ ਰਚਨਾ ਵਾਰਤਕ ਜਰੂਰ ਹੋ ਸਕਦੀ ਹੈ, ਕਵਿਤਾ ਨਹੀਂ | ਪਰ ਅਫਸੋਸ, ਕਿ ਹਰ ਕਿਸੇ ਨੂੰ ਇਹ ਫ਼ਰਕ ਨਾ ਤਾਂ ਕਰਨਾ ਆਉਂਦਾ ਹੈ, ਤੇ ਨਾ ਹੀ ਸਮਝ ਆਉਂਦਾ ਹੈ |

ਡਾ.ਲੋਕ ਰਾਜ ਜੀ ਦੀ ਇਸ ਨਜ਼ਮ ਵਿੱਚ ਸੌ-ਪ੍ਰਤਿਸ਼ਤ ਸੱਚਾਈ ਹੈ , ਪਰ ਸਚ ਬਹੁਤ ਪਚਦਾ ਨਹੀਂ ਕਿਸੇ ਨੂੰ | ਤੇ ਲੋਕ ਰਾਜ ਜੀ ਦੇ ਹੀ ਇਕ ਨਵੇਂ ਸਟੇਟਸ ਅਨੁਸਾਰ "ਇੱਕ ਹੋਰ ਕਿਤਾਬ!!.......ਪਰ ਮੈਨੂੰ ਨਹੀਂ ਸਮਝ ਆ ਰਿਹਾ ਕਿ ਉਸ ਕਿਤਾਬ ਵਿਚ ਨਵਾਂ ਕੀ ਹੋਏਗਾ? ਸਵਾਮੀ ਰਾਮ ਤੀਰਥ ਨੂੰ ਕੀ ਜਵਾਬ ਦੇਵਾਂ? ਮੈਂ ਉਨ੍ਹਾਂ ਦੀ ਬਹੁਤ ਇਜ਼ਤ ਕਰਦਾ ਹਾਂ! " ਇਸ ਤੇ ਇਹੀ ਕਹਾਂਗੀ ਕਿ ਇਨਸਾਨ ਦਾ ਆਪਣਾ ਮਨ ਦਰਪਣ ਹੁੰਦਾ ਹੈ | ਉਸਨੂੰ ਤਾਂ ਪਤਾ ਹੀ ਹੁੰਦਾ ਹੈ ਕਿ ਉਹ ਹੋਰਾਂ ਤੋਂ ਹਟ ਕੇ ਕਿਉਂ ਹੈ ?

ਇਹ ਵੀ ਮੰਨਦੀ ਹਾਂ ਕਿ ਨਿਰੀ ਫੇਸਬੁਕ ਦੀ ਵਾਹ ਵਾਹ ਸਾਡੀ ਕਵਿਤਾ ਦੀ ਰੂਹ ਦੀ ਖੁਰਾਕ ਨਹੀਂ ਹੈ |

ਜੇਕਰ ਖੁੱਲੀ ਕਵਿਤਾ ਵਿੱਚ ਪ੍ਰਦੂਸ਼ਣ ਆ ਰਿਹਾ ਹੈ ਤਾਂ ਅਸੀਂ ਰਲ ਕੇ ਕੋਈ ਉਪਰਾਲਾ ਕਰ ਸਕਦੇ ਹਾਂ | ਸੁਹਣੀ ਅਤੇ ਸੁਚੱਜੀ ਕਵਿਤਾ ਦੇ ਹੋਰ ਰੁੱਖ ਲਗਾਏ ਜਾਂ, ਤਾਂ ਜੋ ਇਹ ਪ੍ਰਦੂਸ਼ਣ ਖਤਮ ਹੋਵੇ |renuhttps://www.blogger.com/profile/04888014107193202383noreply@blogger.comtag:blogger.com,1999:blog-5341165159684440853.post-5697724904981020982012-02-17T21:29:54.536-08:002012-02-17T21:29:54.536-08:00ਲਉ ਜੀ ਦੋਸਤੋ! ਹੁਣ ਰਾਮੂਵਾਲੀਆ ਸਾਹਿਬ ਦੇ ਇਸ ਖ਼ਤ 'ਤੇ...ਲਉ ਜੀ ਦੋਸਤੋ! ਹੁਣ ਰਾਮੂਵਾਲੀਆ ਸਾਹਿਬ ਦੇ ਇਸ ਖ਼ਤ 'ਤੇ ਸਿਹਤਮੰਦ ਅਤੇ ਭਰਪੂਰ ਚਰਚਾ ਹੋਣੀ ਚਾਹੀਦੀ ਹੈ..ਤੁਹਾਡੇ ਵਿਚਾਰ ਖ਼ਤ ਨਾਲ਼ ਮੇਲ਼ ਖਾਂਦੇ ਹੋਣ ਜਾਂ ਇਸ ਨਾਲ਼ੋਂ ਮੁਖ਼ਤਲਿਫ਼ ਹੋਣ, ਉਹਨੂੰ ਨੂੰ ਲਿਖਤੀ ਰੂਪ ਦੇ ਕੇ ਹਾਜ਼ਰੀ ਜ਼ਰੂਰ ਲਵਾਉ ਜੀ..:) ਆਰਸੀ ਬਲੌਗ 'ਤੇ ਹਰ ਲੇਖਕ/ਪਾਠਕ ਦੋਸਤ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਪੂਰਾ ਹੱਕ਼ ਹੈ ਜੀ...:)ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com